ਜੈ ਗੁਰਦੇਵ ਜੀ ਜੈ ਸੰਤਾਂ ਦੀ
ਧੰਨ ਡੇਰਾ ਸ੍ਰੀ 108 ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਲੋਂ ਝੁੱਗੀਆਂ ਝੌਪੜੀਆ, ਭੱਠਿਆਂ ਆਦਿ ਤੇ ਮਜਦੂਰ ਅਤੇ ਗਰੀਬ ਭੁੱਖੇ ਲਗਭਗ 1500 ਵਿਅਕਤੀਆਂ ਨੂੰ ਲੰਗਰ ਛਕਾਉਣ ਤੋਂ ਬਾਅਦ ਪ੍ਰਸ਼ਾਸਨ ਦੀ ਮੰਗ ਅਨੁਸਾਰ ਲਗਭਗ 1500 ਹੋਰ ਵਿਆਕਤੀ ਦੇ ਲੰਗਰ ਵਾਸਤੇ ਦੂਜੀ ਗੱਡੀ ਡੇਰਾ ਸੱਚ ਖੰਡ ਬੱਲਾਂ ਦੇ ਸੇਵਾਦਾਰ ਲੈ ਕਿ ਪਹੁੰਚੇ ਬਸਤੀ ਬਾਵਾ ਖੇਲ।