ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਵਧਾਈਆ ਜੀ ਵਧਾਈਆ, ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਰਹਿਬਰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਨਿਰੰਜਣ ਦਾਸ ਮਹਾਰਾਜ ਜੀ ਦਿੱਲੀ ਗੁਰੂ ਘਰ ਤੁਗਲਕਬਾਦ ਇਤਿਹਾਸਕ ਮੰਦਿਰ ਵਿੱਚ ਅੱਜ ਇਤਿਹਾਸਕ ਜਿੱਤ ਪ੍ਰਾਪਤ ਕਰਨ ਕਰਕੇ ਪੂਰੀ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦੇ ਹਨ ਤੇ ਹਰ ਇੱਕ ਦਾ ਇਸ ਸੰਘਰਸ਼Read More →

ਡੇਰਾ ਸ੍ਰੀ 108 ਸੰਤ ਸਰਵਣ ਦਾਸ ਜੀ ਸਚਖੰਡ ਬੱਲਾਂ ਵਿਖੇ ਕਰਫਿਊ ਤੋਂ ਲਗਾਤਾਰ ਅੱਜ 59 ਵੇਂ ਦਿਨ ਲੋੜਵੰਦਾਂ ਨੂੰ ਵਰਤਾਏ ਜਾ ਰਹੇ ਲੰਗਰ ਵਿਚ ਸੇਵਾਦਾਰ ਕਬੀਰ ਦਾਸ ਜੀ ਦੀ ਅਗਵਾਈ ਵਿਚ ਪਟਿਆਲਾ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ 100 ਕੁਵਿੰਟਲ ਕਣਕ ਡੇਰਾ ਸਚਖੰਡ ਬਲਾਂ ਵਿਖੇ ਭੇਟ ਕੀਤੀ ।ਇਥੇ ਜ਼ਿਕਰਯੋਗ ਹੈRead More →

ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਅੱਜ ਰਵਿਦਾਸੀਆ ਕੌਮ ਦੇ ਨਿਧੜਕ ਪ੍ਚਾਰਕ ਸੰਤ ਮਨਦੀਪ ਦਾਸ ਮਹਾਰਾਜ ਜੀ ਦੇ ਸਮੁੱਚੀ ਮਾਨਵਤਾ ਨੂੰ ਉਨਾ ਅੱਜ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸੰਤ ਮਨਦੀਪ ਦਾਸ ਮਹਾਰਾਜ ਜੀ ਦੇ 34 ਵੇਂ ਜਨਮ ਦਿਨ ਦੀਆਂ ਦਾਸ ਤੇ ਰਵਿਦਾਸੀਆ ਕੌਮ ਵਲੋਂ ਉਨਾ ਅੱਜ ਜਨਮRead More →

ਮਾਨਵਤਾ ਦੇ ਮਸੀਹਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਵਿੱਦਿਆ ਦੀ ਰੌਸ਼ਨੀ ਨਾਲ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਵਿਹੜਿਆਂ ਵਿੱਚ ਚਾਨਣ ਕੀਤਾ। ਬਾਵਾ ਸਾਹਿਬ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣਾ ਸਾਰਾ ਜੀਵਨ ਗਰੀਬ ਸਮਾਜ ਨੂੰ ਉੱਪਰ ਚੁੱਕਣ ਵਿੱਚ ਲਗਾਇਆ। ਅੱਜRead More →

ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 643ਵਾਂ ਗੁਰਪੁਰਬ ਅਤੇ ਰਵਿਦਾਸੀਆ ਧਰਮ ਦਾ ਸਥਾਪਨਾ ਦਿਵਸ 9 ਫ਼ਰਵਰੀ 2020 ਨੂੰ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਸੀਰ ਗੋਵਰਧਨਪੁਰ ਬਨਾਰਸ ਵਿਖੇ ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਦੀRead More →

ਜੈ ਗੁਰਦੇਵ ਜੀ ਜੈ ਸੰਤਾਂ ਦੀ ਧੰਨ ਡੇਰਾ ਸ੍ਰੀ 108 ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਲੋਂ ਝੁੱਗੀਆਂ ਝੌਪੜੀਆ, ਭੱਠਿਆਂ ਆਦਿ ਤੇ ਮਜਦੂਰ ਅਤੇ ਗਰੀਬ ਭੁੱਖੇ ਲਗਭਗ 1500 ਵਿਅਕਤੀਆਂ ਨੂੰ ਲੰਗਰ ਛਕਾਉਣ ਤੋਂ ਬਾਅਦ ਪ੍ਰਸ਼ਾਸਨ ਦੀ ਮੰਗ ਅਨੁਸਾਰ ਲਗਭਗ 1500 ਹੋਰ ਵਿਆਕਤੀ ਦੇ ਲੰਗਰ ਵਾਸਤੇ ਦੂਜੀ ਗੱਡੀ ਡੇਰਾ ਸੱਚ ਖੰਡ ਬੱਲਾਂRead More →

ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਬਨਾਰਸ , ਜਿੱਥੇ ਸਮੁੱਚੇ ਵਿਸ਼ਵ ਦੀਆ ਸੰਗਤਾਂ ਨਤਮਸਤਕ ਹੁੰਦੀਆਂ ਹਨ। ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਣ ਅੰਮ੍ਰਿਤਬਾਣੀ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਹੀ ਸ਼ੰਦੇਸ਼ ਦਿੰਦੀ ਹੈ। ਸੰਗਤਾਂ ਇਸ ਬਾਣੀ ਨੂੰ ਪੜਕੇ ਅਤੇ ਸਰਵਣ ਕਰਕੇ ਆਪਣਾ ਜੀਵਣRead More →

ਡੇਰਾ ਸੰਤ ਸਰਵਣ ਦਾਸ ਦੀ ਸੱਚਖੰਡ ਬੱਲਾ ਧੰਨ ਧੰਨ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਾਧਾਰਾ ਨੂੰ ਜਨ ਜਨ ਤੱਕ ਪਹੁੰਚਾ ਰਿਹਾ ਹੈ। ਇਸ ਡੇਰੇ ਦੇ ਮਹਾਨ ਮਹਾਂਪੁਰਸ਼ਾਂ ਵੱਲੋਂ ਸਮੇਂ ਸਮੇਂ ਤੇ ਮਾਨਵਤਾ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾਂਦੇ ਹਨ। ਦੁਖੀਆ ਅਤੇ ਗ਼ਰੀਬਾਂ ਲਈ ਡੇਰਾ ਸੱਚਖੰਡ ਬੱਲਾਂ ਇਕ ਚਾਨਣ ਮੁਰਾਰੇRead More →